Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chānāṇ(u)..
ਉਦਾਹਰਨ:
ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ Raga Sorath 4, 5, 1:1 (P: 606).

Mahan Kosh Encyclopedia

(ਚਾਨਣੁ) ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। 2. ਰੌਸ਼ਨੀ. ਉਜਾਲਾ. “ਸਭ ਮਹਿ ਚਾਨਣੁ ਹੋਇ.” (ਸੋਹਿਲਾ) “ਕਰਿ ਸੂਰਜੁ ਚੰਦੁ ਚਾਨਾਣੁ.” (ਸੋਰ ਮਃ ੪) 3. ਵਿਦ੍ਯਾ ਦਾ ਚਮਤਕਾਰ. ਦੇਖੋ- ਚਾਨਣ ੨। 4. ਆਤਮਗ੍ਯਾਨ ਦਾ ਪ੍ਰਕਾਸ਼. “ਚਾਨਣੁ ਹੋਵੈ ਛੋਡੈ ਹਉਮੈ ਮੇਰਾ.” (ਮਾਝ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits