Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chānaṇ(u)..
ਉਦਾਹਰਨ:
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥ (ਗਿਆਨ ਦਾ ਪ੍ਰਕਾਸ਼). Raga Sireeraag 1, 16, 4:2 (P: 20).
ਕਰਿ ਚਾਨਣੁ ਸਾਹਿਬ ਤਉ ਮਿਲੈ ॥ (ਨਾਮ ਦਾ ਚਾਨਣ). Raga Sireeraag 1, 33, 2:2 (P: 25).
ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥ (ਆਤਮ ਗਿਆਨ ਦਾ ਪ੍ਰਕਾਸ਼). Raga Maajh 3, Asatpadee 25, 3:2 (P: 126).
ਉਦਾਹਰਨ:
ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥ (ਰੌਸ਼ਨੀ, ਚਾਨਣ). Raga Dhanaasaree 1, Chhant 1, 1:6 (P: 687).
ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥ (ਗਿਆਨ). Raga Soohee 3, Chhant 4, 4:2 (P: 770).
ਅੰਧੇਰਾ ਚਾਨਣੁ ਆਪੇ ਕੀਆ ॥ (ਰੌਸ਼ਨੀ ਭਾਵ ਦਿਨ). Raga Maaroo 3, Solhaa 13, 3:1 (P: 1056).

Mahan Kosh Encyclopedia

(ਚਾਨਾਣੁ) ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। 2. ਰੌਸ਼ਨੀ. ਉਜਾਲਾ. “ਸਭ ਮਹਿ ਚਾਨਣੁ ਹੋਇ.” (ਸੋਹਿਲਾ) “ਕਰਿ ਸੂਰਜੁ ਚੰਦੁ ਚਾਨਾਣੁ.” (ਸੋਰ ਮਃ ੪) 3. ਵਿਦ੍ਯਾ ਦਾ ਚਮਤਕਾਰ. ਦੇਖੋ- ਚਾਨਣ ੨। 4. ਆਤਮਗ੍ਯਾਨ ਦਾ ਪ੍ਰਕਾਸ਼. “ਚਾਨਣੁ ਹੋਵੈ ਛੋਡੈ ਹਉਮੈ ਮੇਰਾ.” (ਮਾਝ ਅ: ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits