Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chātrẖi-ā. ਵਿਦਿਆਰਥੀਆਂ, ਚੇਲਿਆਂ. ਉਦਾਹਰਨ: ਪਹਿਲਾ ਫਾਹਾ ਪਾਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥ Raga Aaasaa 3, Patee, 5:2 (P: 435). ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥ (ਭਾਵ ਜਗਿਆਸੂਆਂ ਜਿਨ੍ਹਾਂ ਨੂੰ ਚਾਟ ਲੱਗੀ ਹੈ). Raga Raamkalee 1, Oankaar, 54:1 (P: 938).
|
|