Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chākẖī. ਚਖੀ, ਭਾਵ ਗ੍ਰਹਿਣ ਕੀਤੀ.
ਉਦਾਹਰਨ:
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥ (ਚੱਖੀ ਹੈ). Raga Sireeraag 4, Vaar 12:3 (P: 87).
ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥ (ਭਾਵ ਗ੍ਰਹਿਣ ਕੀਤੀ, ਧਾਰਨ ਕੀਤੀ). Raga Soohee 3, Asatpadee 1, 6:3 (P: 753).

Mahan Kosh Encyclopedia

ਚਸ਼ਣ ਕੀਤੀ. ਚੱਖੀ. “ਮਹਾ ਬਿਖਿਆਮਦ ਚਾਖੀ.” (ਸਾਰ ਮਃ ੪) 2. ਨਾਮ/n. ਚੱਖੀ. ਬਾਜ਼ ਆਦਿ ਸ਼ਿਕਾਰੀ ਪੰਛੀਆਂ ਨੂੰ ਸ਼ਿਕਾਰ ਪੁਰ ਲਾਉਣ ਲਈ ਮਾਸ ਦਾ ਚਸਕਾ ਦੇਣ ਦੀ ਬੋਟੀ. “ਬਾਜ ਹ੍ਵੈ ਗ੍ਵਾਰਨ ਕਾਨ੍ਹ ਦਈ ਜਬ ਚਾਖੀ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits