Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalī-ai. 1. ਜਾਈਏ। 2. ਤੁਰੀਏ। ਉਦਾਹਰਨਾ: 1. ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ Raga Sireeraag 4, Vaar 3, Salok, 2, 2:1 (P: 83). 2. ਸਿਰਿ ਧਰਿ ਚਲੀਐ ਸਹੀਐ ਭਾਰੁ ॥ Raga Gaurhee 1, 1, 1:3 (P: 151).
|
|