Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chalā-ī. 1. ਤੋਰ ਲਵਾਂ, ਅਗੇ ਲਾ ਲਵਾਂ। 2. ਚਲ ਸਕਦੀ ਹੈ। 3. ਦਾਗੀ। 4. ਅਰੰਭ ਕੀਤੇ/ਤੋਰੇ ਹਨ। 5. ਚਲਾ ਰਿਹਾ/ਵਰਤ ਰਿਹਾ ਹੈ। 6. ਤੋਰਦਾ ਹੈ, ਚਲਾਂਦਾ ਹੈ।
ਉਦਾਹਰਨਾ:
1. ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥ Raga Maajh 1, Vaar 19ਸ, 1, 1:2 (P: 147).
2. ਮਾਨੁਖ ਕੀ ਕਹੁ ਕੇਤ ਚਲਾਈ ॥ Raga Aaasaa 5, 79, 2:2 (P: 390).
3. ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ ॥ Raga Aaasaa 1, Asatpadee 12, 5:2 (P: 418).
4. ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ Raga Aaasaa, Kabir, 8, 1:1 (P: 477).
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥ (ਆਰੰਭੀ). Raga Soohee 4, Chhant 2, 2:6 (P: 774).
5. ਚੰਦੁ ਸੂਰਜੁ ਦੁਇ ਸਾਥ ਚਲਾਈ ॥ (ਚੰਦ ਸੂਰਜ ਦੋਵੇਂ ਨਾਲ ਚਲਾਈਆਂ ਹਨ). Raga Aaasaa, Kabir, 36, 2:2 (P: 484).
6. ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ Raga Soohee 4, 10, 6:1 (P: 734).
ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥ (ਚਲਾਉਂਦਾ/ਤੋਰਦਾ). Raga Maaroo 1, Solhaa 4, 3:3 (P: 1023).

Mahan Kosh Encyclopedia

ਨਾਮ/n. ਚਲਣ ਦੀ ਕ੍ਰਿਯਾ. ਚਲਣ ਦਾ ਭਾਵ। 2. ਗਤਿ. ਚਾਲ। 3. ਜ਼ਿਕਰ. ਪ੍ਰਸੰਗ. “ਮਾਨੁਖ ਕੀ ਕਹੁ ਕੇਤ ਚਲਾਈ?” (ਆਸਾ ਮਃ ੫) ਆਦਮੀ ਦੀ ਕੀ ਕਥਾ ਕਹਿਣੀ ਹੈ?

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits