Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalan(i). 1. ਉਠਦੇ, ਪੈਦਾ ਹੁੰਦੇ। 2. ਚਲਦੇ ਹਨ, ਤੁਰਦੇ ਹਨ। ਉਦਾਹਰਨਾ: 1. ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥ Raga Vadhans 4, Vaar 5, Salok, 3, 1:8 (P: 587). 2. ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥ Raga Sorath 4, Vaar 24, Salok, 3, 1:4 (P: 651).
|
|