Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chalṯe. 1. ਚਲਦਿਆਂ, ਤੁਰਦੇ ਹੋਇਆਂ। 2. ਚਲਣ ਲਗਿਆਂ, ਤੁਰਨ ਲਗਿਆਂ, ਜਾਣ ਵੇਲੇ। 3. ਦੌੜਦੇ, ਚੰਚਲ।
ਉਦਾਹਰਨਾ:
1. ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥ Raga Goojree 5, 3, 1:2 (P: 495).
2. ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ ॥ Raga Maaroo 5, 4, 1:2 (P: 999).
3. ਰਹੈ ਅਲਿਪਤੁ ਚਲਤੇ ਘਰਿ ਆਣੈ ॥ Raga Maaroo 1, Solhaa 21, 15:2 (P: 1042).

.

© SriGranth.org, a Sri Guru Granth Sahib resource, all rights reserved.
See Acknowledgements & Credits