Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalṯī. 1. ਚਲੀ ਜਾਂਦੀ ਹੈ। 2. ਜਾਂਦੀ (ਵਾਰੀ)। ਉਦਾਹਰਨਾ: 1. ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥ Raga Bihaagarhaa 5, Chhant 8, 3:5 (P: 547). 2. ਚਲਤੀ ਬਾਰ ਤੇਰੋ ਕਛੂ ਨਾਹਿ ॥ Raga Basant 1, Asatpadee 5, 4:2 (P: 1189).
|
|