Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chal-ī. 1. ਜਾਂਦਾ, ਚਲਦਾ। 2. ਪੈਂਦਾ, ਖੁਭਦਾ, ਰੁਚਿਤ ਹੁੰਦਾ (ਭਾਵ)। 3. ਚਲਦਾ, ਪਰਵਾਨ ਹੁੰਦਾ, ਪੁਗਦਾ।
ਉਦਾਹਰਨਾ:
1. ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ Raga Sireeraag 4, Vaar 5, Salok, 3, 2:1 (P: 84).
2. ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥ (ਉਹ ਵਿਚੋਲਾ ਪਰਵਾਨ ਹੁੰਦਾ ਹੈ ਜੋ ਲੋਭ ਵਿਚ ਨਹੀਂ ਪੈਂਦਾ). Raga Maajh 1, Vaar 22, Salok, 2, 2:5 (P: 148).
3. ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥ Raga Aaasaa 1, Vaar 22:6 (P: 474).

.

© SriGranth.org, a Sri Guru Granth Sahib resource, all rights reserved.
See Acknowledgements & Credits