Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cha-u-bāre. 1. ਉਪਰਲੀ ਮੰਜ਼ਲ ਦੇ ਕਮਰੇ/ਘਰ। 2. ਚਹੁੰ ਤਰਫ।
ਉਦਾਹਰਨਾ:
1. ਸੇ ਅਸਥਲ ਸੋਇਨ ਚਉਬਾਰੇ ॥ Raga Maajh 5, 37, 1:2 (P: 105).
2. ਪਵਨ ਕੋਟਿ ਚਉਬਾਰੇ ਫਿਰੇ ॥ (ਕ੍ਰੋੜਾਂ ਹਵਾਵਾਂ ਤੇਰੇ ਚਹੁੰਆ ਪਾਸੇ ਫਿਰਦੀਆਂ ਹਨ). Raga Bhairo, Kabir, Asatpadee 2, 3:1 (P: 1163).

Mahan Kosh Encyclopedia

ਚਉਬਾਰਾ ਦਾ ਬਹੁਵਚਨ. “ਸੇ ਅਸਥਲ ਸੋਇਨਚਉਬਾਰੇ.” (ਮਾਝ ਮਃ ੫) ਸੋਨੇ ਦੇ ਚੌਬਾਰੇ। 2. ਕ੍ਰਿ.ਵਿ. ਚੁਫੇਰੇ. ਚਾਰੇ ਪਾਸੇ. “ਪਵਨ ਕੋਟਿ ਚਉਬਾਰੇ ਫਿਰਹਿ.” (ਭੈਰ ਅ: ਕਬੀਰ) 3. ਚਉਬਾਰੇ ਵਿੱਚ. ਚਉਬਾਰੇ ਤੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits