Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਨਾਮ/n. ਚਤੁਸ੍ਪਦਾ. ਚਾਰ ਪਦਾਂ ਵਾਲਾ ਛੰਦ. ਉਹ ਸ਼ਬਦ, ਜਿਸ ਦੇ ਚਾਰ ਪਦ ਹੋਣ. ਦੇਖੋ- ਰਾਗ ਗੂਜਰੀ ਵਿੱਚ- “ਕਿਰਿਆ ਚਾਰ ਕਰਹਿ ਖਟ ਕਰਮਾ”- ਗੁਰੂ ਅਰਜਨਦੇਵ ਦਾ ਸ਼ਬਦ। 2. ਦੇਖੋ- ਚੌਪਦ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|