Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cha-u. ਆਖ, ਬੋਲ.
ਉਦਾਹਰਨ:
ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥ Raga Maaroo 3, Vaar 4, Salok, 3, 2:2 (P: 1088).
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ (ਤੂ ਆਖ, ਕਹਿ). Raga Maaroo 5, Vaar 1, Salok, 5, 1:1 (P: 1094).
ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥ (ਸਿਮਰ, ਆਖ, ਉਚਾਰਨ ਕਰ). Raga Maaroo 5, Vaar 14, Salok, 5, 3:1 (P: 1099).

SGGS Gurmukhi-English Dictionary
[v. Sindhi] Say, speak
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਚਵਣੁ ਦਾ ਅਮਰ. ਆਖ. ਕਥਨਕਰ. ਕਹੁ. ਦੇਖੋ- ਚਵਣੁ. “ਤੂੰ ਚਉ ਸਜਣ ਮੈਡਿਆ!” (ਵਾਰ ਮਾਰੂ ੨ ਮਃ ੫) 2. ਦੇਖੋ- ਚਊ। 3. ਚਤੁਰ੍‌. ਚਾਰ. “ਸੇਖਾ, ਚਉ ਚਕਿਆ ਚਉ ਵਾਇਆ.” (ਮਃ ੩ ਵਾਰ ਸੋਰ) ਦੇਖੋ- ਚਉਚਕਿਆ ਅਤੇ ਚਉਵਾਇਆ। 4. ਚਾਉ. ਉਮੰਗ. ਉਤਸਾਹ. “ਲਖ੍ਯੋ ਆਜ ਕਸ ਹੈ ਚਉ ਬਾਢ੍ਯੋ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits