Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖarẖī-āl. ਘੰਟਾਂ, ਸਮੇਂ ਦਾ ਸੰਕੇਤ ਦੇਣ ਵਾਲੀ, ਵਡੀ ਤਵੀ ਦੀ ਸ਼ਕਲ ਵਾਲੀ ਧਾਤ ਦੀ ਚੀਜ਼ ਜਿਸ ਨੂੰ ਹਥੋੜੇ ਨਾਲ ਮਾਰ ਮਾਰ ਕੇ ਸਮੇਂ ਦਾ ਸੰਕੇਤ ਦਿਤਾ ਜਾਂਦਾ ਹੈ.
ਉਦਾਹਰਨ:
ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥ Salok, Farid, 40:2 (P: 1379).

SGGS Gurmukhi-English Dictionary
[P. n.] Gong, on which the hours are struck
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਘੜੀਆਲੁ) ਦੇਖੋ- ਘੜਿਆਲ. “ਘੜੀਆਲ ਜਿਉ ਡੁਖੀ ਰੈਣਿ ਵਿਹਾਇ.” (ਸ. ਫਰੀਦ) “ਦਰਵਾਜੈ ਜਾਇਕੈ ਕਿਉ ਡਿਠੋ ਘੜੀਆਲੁ.” (ਸ. ਫਰੀਦ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits