Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖorẖā. ਇਕ ਚੌਪਾਇਆ ਜਾਨਵਰ ਜੋ ਸਵਾਰੀ ਲਈ ਵਰਤਿਆ ਜਾਂਦਾ ਹੈ, ਅਸ਼ਵ.
ਉਦਾਹਰਨ:
ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥ Raga Raamkalee, Balwand & Sata, Vaar 6:6 (P: 968).

SGGS Gurmukhi-English Dictionary
[P. n.] Horse
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. horse, pony, stallion, (in chess) knight; vaulting horse; trigger.

Mahan Kosh Encyclopedia

ਸੰ. ਘੋਟ. ਘੋਟਕ. ਅਸ਼੍ਵ. ਤੁਰਗ. ਹਯ. ਸੈਂਧਵ. ਕਿੱਕ੍ਯਾਨ. ਵਾਜੀ. “ਘੋੜਾ ਕੀਤੋ ਸਹਜ ਦਾ.” (ਵਾਰ ਰਾਮ ੩)
ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ:-
ਚਿੱਟਾ- ਕਰਕ.
ਚਿੱਟਾ ਪੀਲਾ- ਖੋਂਗਾ.
ਪੀਲਾ- ਹਰਿਯ.
ਦੂਧੀਆ- ਸੇਰਾਹ.
ਕਾਲਾ- ਖੁੰਗਾਹ.
ਲਾਲ- ਕਿਯਾਹ.
ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ.
ਕਬਰਾ- ਹਲਾਹ.
ਪਿਲੱਤਣ ਨਾਲ ਕਾਲਾ- ਤ੍ਰਿਯੂਹ.
ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ.
ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ.
ਨੀਲਾ- ਨੀਲਕ.
ਗੁਲਾਬੀ- ਰੇਵੰਤ.
ਹਰੀ ਝਲਕ ਨਾਲ ਪੀਲਾ- ਹਾਲਕ.
ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ਼੍ਟਮੰਗਲ.
ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ.
(ਡਿੰਗਲਕੋਸ਼).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits