Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖor. 1. ਸੰਘਣਾ, ਘੁਪ। 2. ਭਿਆਨਕ, ਡਰਾਉਣੇ। 3. ਘੋੜਾ। 4. ਘਨਘੋਰ, ਅਵਾਜ਼। 5. ਗਜਦਾ। 6. ਕਰੜੇ, ਸਖਤ। 7. ਡੂੰਘੇ।
ਉਦਾਹਰਨਾ:
1. ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ Raga Soohee 1, 3, 1:1 (P: 729).
2. ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਲ ਨ ਪ੍ਰਵੇਸੰ ॥ Raga Sireeraag, Trilochan, 2, 3:1 (P: 92).
3. ਘੋਰ ਮਹਲ ਸਦਾ ਰੰਗਿ ਰਾਤਾ ॥ Raga Soohee 5, 20, 2:1 (P: 741).
ਘੋਰ ਬਿਨਾ ਕੈਸੇ ਅਸਵਾਰ ॥ Raga Gond, Kabir, 9, 3:3 (P: 872).
4. ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥ Raga Malaar 4, 8, 2:1 (P: 1265).
5. ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ ॥ Raga Malaar 1, Asatpadee 1, 3:2 (P: 1273).
6. ਘੋਰ ਦੁਖ੍ਯ੍ਯੰ ਅਨਿਕ ਹਤ੍ਯ੍ਯੰ ਜਨਮ ਦਾਰਿੰਦ੍ਰ ਮਹਾ ਬਿਖ੍ਯ੍ਯਾਦੰ ॥ ਸਸਾ 5, 18:1 (P: 1355).
7. ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ Sava-eeay of Guru Arjan Dev, Ga-yand, 6:2 (P: 1409).

SGGS Gurmukhi-English Dictionary
[1. n. 2. Sk. Adj.] 1. (from Sk. Ghotka) horse. 2. Frightening, terrible, thunder
SGGS Gurmukhi-English Data provided by Harjinder Singh Gill, Santa Monica, CA, USA.

English Translation
adj. intense, horrible, terrible, dire, flagrant, egregious, too much.

Mahan Kosh Encyclopedia

ਨਾਮ/n. ਘੋਟ. ਘੋੜਾ. “ਮ੍ਰਿਗ ਪਕਰੇ ਬਿਨ ਘੋਰ ਹਥੀਆਰ.” (ਭੈਰ ਮਃ ੫) “ਘੋਰ ਬਿਨਾ ਕੈਸੇ ਅਸਵਾਰ?” (ਗੌਂਡ ਕਬੀਰ) 2. ਸੰ. ਵਿ. ਗਾੜ੍ਹਾ. ਸੰਘਣਾ। 3. ਭਯੰਕਰ. ਡਰਾਉਣਾ. “ਗੁਰ ਬਿਨੁ ਘੋਰ ਅੰਧਾਰ.” (ਮਃ ੨ ਵਾਰ ਆਸਾ) 4. ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। 5. ਨਾਮ/n. ਗਰਜਨ. ਗੱਜਣ ਦੀ ਕ੍ਰਿਯਾ. “ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ.” (ਮਲਾ ਮਃ ੪ ਪੜਤਾਲ) 6. ਧ੍ਵਨਿ. ਗੂੰਜ. “ਤਾਰ ਘੋਰ ਬਾਜਿੰਤ੍ਰ ਤਹਿ.” (ਮਃ ੧ ਵਾਰ ਮਲਾ) 7. ਦੇਖੋ- ਘੋਲਨਾ. “ਮ੍ਰਿਗਮਦ ਗੁਲਾਬ ਕਰਪੂਰ ਘੋਰ.” (ਕਲਕੀ) “ਹਲਾਹਲ ਘੋਰਤ ਹੈਂ.” (ਰਾਮਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits