Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖālī-ai. 1. ਕਮਾਈਦਾ ਹੈ। 2. ਕਰੀਏ। 3. ਮਿਹਨਤ। ਉਦਾਹਰਨਾ: 1. ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ. Raga Aaasaa 1, Asatpadee 16, 9:1 (P: 420). 2. ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ Raga Aaasaa 1, Vaar 21:2 (P: 474). 3. ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥ Raga Maaroo, 5, Asatpadee 7, 2:3 (P: 1019).
|
|