Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖāl-hu. 1. ਦ੍ਰਿੜ ਕਰੋ, ਪਕਾ ਕਰੋ। 2. ਮਾਰੋ। 3. ਘਲੋ, ਭੇਜੋ। ਉਦਾਹਰਨਾ: 1. ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ ॥ Raga Gaurhee 5, Baavan Akhree, 20:1 (P: 254). 2. ਇਸਹਿ ਤੁਰਾਵਹੁ ਘਾਲਹੁ ਸਾਟਿ ॥ Raga Gond, Kabir, 4, 2:2 (P: 871). 3. ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥ Raga Bilaaval, Kabir, 6, 2:2 (P: 856).
|
|