Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖat(u). 1. ਘੜਾ ਵੇਖੋ 'ਘਟ'। 2. ਰਾਹ, ਰਸਤਾ। 3. ਕਮ ਹੋ, ਘਟ। 4. ਸਰੀਰ। 5. ਦਿਲ, ਹਿਰਦਾ। 6. ਜੀਵ ਆਤਮਾ।
ਉਦਾਹਰਨਾ:
1. ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥ (ਸਰੀਰ ਰੂਪੀ). Raga Sireeraag 1, Asatpadee 10, 5:3 (P: 59).
ਕਹੁ ਕਬੀਰ ਛੂਛਾ ਘਟੁ ਬੋਲੈ ॥ (ਖਾਲੀ ਘੜਾ). Raga Gond, Kabir, 1, 4:1 (P: 870).
2. ਸੋ ਘਟੁ ਛਾਡਿ ਅਵਘਟ ਕਤ ਧਾਵਾ ॥ (ਸੌਖਾ ਰਾਹ). Raga Gaurhee, Kabir, Baavan Akhree, 10:4 (P: 340).
3. ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥ Raga Bihaagarhaa 5, Chhant 4, 1:2 (P: 544).
4. ਜੇ ਘਟੁ ਜਾਇ ਤਾ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥ Raga Soohee, Kabir, 4, 2:2 (P: 793).
5. ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ Raga Maaroo 1, 11, 3:1 (P: 992).
6. ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥ Salok, Farid, 48:2 (P: 1380).

SGGS Gurmukhi-English Dictionary
[Var.] From Ghata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਘਟ. “ਘਟੁ ਬਿਨਸੈ ਦੁਖ ਅਗਲੋ.” (ਸ੍ਰੀ ਅ: ਮਃ ੧) ਦੇਹ ਬਿਨਸੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits