Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖatā-ī. 1. ਘਟ ਕੀਤੀ। 2. ਘਟ (ਹਿਰਦੇ) ਵਿਚ/ਅੰਦਰ। ਉਦਾਹਰਨਾ: 1. ਤੁਸਿ ਦਿਤੀ ਪੂਰੇ ਸਤਿਗੁਰੂ ਘਟੇ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥ Raga Gaurhee 4, Vaar 13, Salok, 4, 1:2 (P: 307). 2. ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥ Raga Parbhaatee 1, 11, 3:1 (P: 1330).
|
SGGS Gurmukhi-English Dictionary |
[P. v.] Lessened, diminished
SGGS Gurmukhi-English Data provided by
Harjinder Singh Gill, Santa Monica, CA, USA.
|
|