Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gẖatā. 1. ਦਿਲਾਂ। 2. ਜੀਵਾਂ। 3. ਘੜੇ। 4. ਬਦਲਾਂ ਦਾ ਸਮੂੰਹ। 5. ਜੀਵ, ਲੋਕ।. 2, creatures, beings.
ਉਦਾਹਰਨਾ:
1. ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥ Raga Sireeraag 5, 85, 4:3 (P: 48).
2. ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥ Raga Gaurhee 5, 138, 1:2 (P: 210).
ਸਗਲ ਘਟਾ ਕਉ ਦੇਵਹੁ ਦਾਨੁ ॥ Raga Gaurhee 5, Sukhmanee 3, 7:4 (P: 266).
3. ਸਹਸ ਘਟਾ ਮਹਿ ਏਕੁ ਆਕਾਸੁ ॥ Raga Soohee 5, 1, 3:1 (P: 736).
4. ਨਾਨਕ ਬਿਜੁਲੀਆ ਚਮਕੰਨਿ ਘੁਰਨਿ ਘਟਾ ਅਤਿ ਕਾਲੀਆ ॥ Raga Maaroo 5, Vaar 22, Salok, 2:1 (P: 1102).
5. ਹਮਰਾ ਰਾਜਨ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥ Raga Saarang 5, Asatpadee 1, 1:2 (P: 1235).

English Translation
(1) n.f. same as ਘਟ1. (2) v. imperative form of ਘਟਾਉਣਾ decrease, subtract. (3) n.m. shortness, deficiency; decline (as of age or day); contraction, shrinkage.

Mahan Kosh Encyclopedia

ਸੰ. ਨਾਮ/n. ਮੇਘਾਂ ਦਾ ਸਮੁਦਾਯ. ਮੇਘਮਾਲਾ. “ਦਹ ਦਿਸ ਛਤ੍ਰ ਮੇਘਘਟਾ.” (ਸੋਰ ਮਃ ੫) 2. ਦੇਖੋ- ਘਟਣਾ। 3. ਦੇਖੋ- ਘੱਟਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits