Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gaᴺḏh(u). ਸਬੰਧ, ਜੋੜ, ਮੇਲ। link, bondis established.
ਉਦਾਹਰਨ:
ਪੁਂਤੀ ਗੰਢੁ ਪਵੈ ਸੰਸਾਰਿ ॥ Raga Maajh 1, Vaar 12, Salok, 1, 2:4 (P: 143).
ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥ (ਮੇਲ ਹੋਵੇ). Raga Aaasaa 3, Chhant 7, 3:5 (P: 440).
ਜਿਚਰੁ ਪੈਨਨਿ ਖਾਵਨ੍ਹ੍ਹੇ ਤਿਚਰੁ ਰਖਨਿ ਗੰਢੁ ॥ (ਸਬੰਧ). Raga Raamkalee 5, Vaar 5, Salok, 5, 2:3 (P: 959).

Mahan Kosh Encyclopedia

ਦੇਖੋ- ਗੰਢ। 2. ਸੰਬੰਧ. ਜੋੜ. “ਪੁਤੀ ਗੰਢੁ ਪਵੈ ਸੰਸਾਰਿ.” (ਮਃ ੧ ਵਾਰ ਮਾਝ) “ਸਾਚੈ ਨਾਲਿ ਤੇਰਾ ਗੰਢੁ ਲਾਗੈ.” (ਆਸਾ ਛੰਤ ਮਃ ੩) 3. ਮਿਤ੍ਰਤਾ. ਦੋਸਤੀ. “ਜਿਚਰੁ ਪੈਨਨਿ ਖਾਵਦੇ ਤਿਚਰੁ ਰਖਨਿ ਗੰਢੁ.” (ਮਃ ੫ ਵਾਰ ਰਾਮ ੨).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits