Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garih. 1. ਘਰ। 2. ਸਰੂਪ (ਭਾਵ)। 3. ਸੰਸਾਰ (ਭਾਵ)। 4. ਗ੍ਰਿਹਸਤ।
ਉਦਾਹਰਨਾ:
1. ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥ Raga Sireeraag 3, 35, 1:1 (P: 26).
ਉਦਾਹਰਨ:
ਪ੍ਰਭੂ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵਨਿਧਿ ਗ੍ਰਿਹ ਭਰੇ ॥ (ਹਿਰਦੇ ਰੂਪੀ ਘਰ). Raga Raamkalee 5, Rutee Salok, 4:3 (P: 928).
ਜਾ ਕੈ ਗ੍ਰਿਹ ਮਹਿ ਸਗਲ ਨਿਧਾਨਾ ॥ Raga Bhairo 5, 55, 2:1 (P: 1152).
ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥ (ਭਾਵ ਦਿਲ). Raga Saarang 5, 15, 4:2 (P: 1207).
2. ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥ Raga Maajh 5, 10, 2:1 (P: 97).
3. ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ (ਇਸ ਸੰਸਾਰ ਵਿਚ). Raga Gaurhee 5, 89, 1:1 (P: 182).
4. ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥ Raga Goojree 3, Vaar 12, Salok, 3, 1:3 (P: 513).
ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥ (ਗ੍ਰਿਹਸਤ). Raga Maaroo 1, Asatpadee 7, 1:2 (P: 1012).
ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥ (ਗ੍ਰਿਹਸਤ ਤੇ ਐਸਵਰਜ਼). Raga Maaroo 5, Asatpadee 7, 2:1 (P: 1019).

SGGS Gurmukhi-English Dictionary
[Var.] Form Graha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. गृह ਨਾਮ/n. ਘਰ. “ਗ੍ਰਿਹ ਬਨ ਸਮਸਰ.” (ਆਸਾ ਮਃ ੧) 2. ਕੁਟੁੰਬ. ਕੁੰਬਾ. ਪਰਿਵਾਰ. “ਵਿਚੇ ਗ੍ਰਿਹ ਗੁਰਬਚਨਿ ਉਦਾਸੀ.” (ਮਃ ੩ ਵਾਰ ਗੂਜ ੧) ਦੇਖੋ- ਨਵਗ੍ਰਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits