Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Golā..
ਉਦਾਹਰਨ:
ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥ Raga Maajh 5, Asatpadee 37, 8:2 (P: 132).

SGGS Gurmukhi-English Dictionary

SGGS Gurmukhi-English Data provided by Harjinder Singh Gill, Santa Monica, CA, USA.

English Translation
n.m. slave, bondsman; fem. ਗੋਲੀ; (in cards) jack, knave; adj.m. foolish, stupid, ill-behaved (child).

Mahan Kosh Encyclopedia

ਨਾਮ/n. ਗੋਲਾਕਾਰ ਪਿੰਡ। 2. ਤੋਪ ਦਾ ਗੋਲਾ. “ਗੋਲਾ ਗਿਆਨ ਚਲਾਇਆ.” (ਭੈਰ ਕਬੀਰ) 3. ਗੋੱਲਾ. ਗ਼ੁਲਾਮ. “ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ.” (ਮਾਝ ਅ: ਮਃ ੫) ਦੇਖੋ- ਗੁਲਾਮ। 4. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। 5. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ। 6. ਸ਼੍ਰੀ ਗੁਰੁ ਅਰਜਨ ਸਾਹਿਬ ਦਾ ਇੱਕ ਸਿੱਖ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits