Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gorakẖ(u). 1. ਵਿਸ਼ਨੂੰ ਭਾਵ ਪ੍ਰਭੂ, ਅਕਾਲ ਪੁਰਖ। 2. ਜੋਗ ਮਤਿ ਦਾ ਬਾਨੀ ਗੋਰਖ।
ਉਦਾਹਰਨਾ:
1. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru Nanak Dev, 5:8 (P: 2).
ਬਾਬਾ ਗੋਰਖੁ ਜਾਗੈ ॥ (ਪ੍ਰਭੂ ਜਾਗਦੀ ਜੋਤ ਹੈ). Raga Raamkalee 1, 4, 1:1 (P: 877).
2. ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥ (ਆਤਮਾ ਰੂਪੀ ਗੋਰਖ). Raga Maaroo 1, 11, 5:1 (P: 992).
ਜੋਗੀ ਗੋਰਖੁ ਗੋਰਖੁ ਕਰਿਆ ॥ Raga Gaurhee 4, 39, 1:2 (P: 163).

Mahan Kosh Encyclopedia

ਦੇਖੋ: ਗੋਰਖ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits