Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gomṯī. ਇਕ ਨਦੀ ਜੋ ਸੈਦਪੁਰ (ਜਿਲਾ ਗਾਜ਼ੀਪੁਰ ਸੰਯੁਕਤ ਪ੍ਰਾਂਤ) ਦੇ ਸਥਾਨ ਉਤੇ ਗੰਗਾ ਨਾਲ ਜਾਂ ਰਲਦੀ ਹੈ.
ਉਦਾਹਰਨ:
ਹਜ ਹਮਾਰੀ ਗੋਮਤੀ ਤੀਰ ॥ Raga Aaasaa, Kabir, 13, 1:1 (P: 478).

SGGS Gurmukhi-English Dictionary
[n.] The river Gomatī, which falls into the river Ganges
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਇੱਕ ਨਦੀ, ਜੋ ਯੂ. ਪੀ. ਵਿੱਚ ਪੀਲੀਭੀਤ ਜਿਲੇ ਵਿੱਚੋਂ ਸ਼ਾਹਜਹਾਨਪੁਰ ਦੀ ਝੀਲ ਤੋਂ ਨਿਕਲਕੇ ਖੇੜੀ, ਲਖਨਊ, ਜੌਨਪੁਰ ਆਦਿਕ ਵਿੱਚ ੫੦੦ ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕ਼ਾਮ ਜ਼ਿਲਾ ਗਾਜ਼ੀਪੁਰ ਵਿੱਚ) ਗੰਗਾ ਨਾਲ ਮਿਲ ਜਾਂਦੀ ਹੈ. ਇਸ ਦਾ ਦੂਜਾ ਨਾਉਂ ਵਾਸ਼ਿਸ਼੍ਠੀ ਭੀ ਹੈ. ਇਸ ਨਾਉਂ, ਦੀਆਂ ਹੋਰ ਭੀ ਕਈ ਨਦੀਆਂ ਹਨ.{782} “ਹਜ ਹਮਾਰੀ ਗੋਮਤੀ ਤੀਰ.” (ਆਸਾ ਕਬੀਰ) “ਗੋਮਤੀ ਸਹਸ ਗਊ ਦਾਨ ਕੀਜੈ.” (ਰਾਮ ਨਾਮਦੇਵ) 2. ਗੋਮੰਤ ਪਰਬਤ ਤੇ ਨਿਵਾਸ ਕਰਨ ਵਾਲੀ ਇੱਕ ਦੇਵੀ.

Footnotes:
{782} ਇੱਕ ਦ੍ਵਾਰਾਵਤੀ ਪਾਸ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits