Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gobiḏ(u)..
ਉਦਾਹਰਨ:
ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥ Raga Maajh 3, Asatpadee 21, 1:2 (P: 121).

Mahan Kosh Encyclopedia

ਵਿ. ਗੋ- ਵਿਦੁ. ਇੰਦ੍ਰੀਆਂ ਦਾ ਗ੍ਯਾਤਾ. ਇੰਦ੍ਰੀਆਂ ਦਾ ਪ੍ਰੇਰਕ। 2. ਵਿਸ਼੍ਵ ਦਾ ਗ੍ਯਾਤਾ। 3. ਗੋ (ਅੰਤਹਕਰਣ) ਦਾ ਗ੍ਯਾਤਾ. ਅੰਤਰਯਾਮੀ. “ਗੋਬਿੰਦੁ ਗਾਵਹਿ ਸਹਜਿ ਸੁਭਾਏ.” (ਮਾਝ ਅ: ਮਃ ੩) 4. ਗੋ (ਵੇਦ) ਵਿਦੁ (ਜਾਣਨ) ਵਾਲਾ. ਵੇਦਵੇੱਤਾ. ਦੇਖੋ- ਗਾਇ ੩.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits