Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Go-ī. 1. ਸਮੇਟ ਲਈ, ਮੁਕਾ ਦਿਤੀ, ਮਿਟਾਈ.
ਉਦਾਹਰਨ:
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ Raga Aaasaa 4, So-Purakh, 1, 5:4 (P: 11).

SGGS Gurmukhi-English Dictionary
[Desi v.] Destroyed, merged
SGGS Gurmukhi-English Data provided by Harjinder Singh Gill, Santa Monica, CA, USA.

English Translation
n.f. poultice made from brown sugar, oil and water.

Mahan Kosh Encyclopedia

ਗੁਪਤ ਕੀਤੀ. ਗੋਪਨ ਕਰੀ। 2. ਭਾਵ- ਲੈ ਕੀਤੀ. “ਤੁਧੁ ਆਪੇ ਸਿਰਜਿ ਸਭ ਗੋਈ.” (ਸੋਪੁਰਖੁ) 3. ਗੁਪਤ. ਗੂਢ. “ਗਿਰੀਵਾਨ ਵਾਚਾ ਅਤਿ ਗੋਈ.” (ਗੁਪ੍ਰਸੂ) ਦੇਵਭਾਸ਼ਾ ਬਹੁਤ ਗੂਢ ਹੈ. ਭਾਵ- ਸਮਝਣੀ ਔਖੀ ਹੈ। 4. ਕਥਨ ਕੀਤੀ. ਦੇਖੋ- ਗੋ 6. “ਮਨਮੁਖ ਗਲਾਂ ਗੋਈਆ.” (ਮਃ ੧ ਵਾਰ ਮਲਾ) 5. ਨਾਮ/n. ਮਿੱਠੀ ਕੜ੍ਹੀ. ਲਾਪਸੀ। 6. ਫ਼ਾ. [گوئی] ਤੂੰ ਕਹਿੰਦਾ ਹੈ. ਤੂੰ ਕਹੇਂ. ਤੂੰ ਕਹੇਂਗਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits