Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Go-i-l(i). ਉਹ ਡੰਗਰ ਚਾਰਨ ਵਾਲਾ ਸਥਾਨ ਜਿਥੇ ਬਰਸਾਤ ਦੇ ਦਿਨਾਂ ਵਿਚ ਥੋੜੇ ਚਿਰਲਈ ਲੋਕ ਆ ਟਿਕਦੇ ਹਨ, ਚਰਾਂਦ. ਉਦਾਹਰਨ: ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥ Raga Sireeraag 5, 92, 1:1 (P: 50).
|
SGGS Gurmukhi-English Dictionary |
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਗਾਈਆਂ ਦੀ ਚਰਾਂਦ ਵਿੱਚ. ਦੇਖੋ- ਗੋਇਲ 2. “ਗੋਇਲਿ ਆਇਆ ਗੋਇਲੀ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|