Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gail(i). ਵੱਲ, ਤਰਫ (ਸ਼ਬਦਾਰਥ), ਰੀਸ, ਪੈਰਵੀ (ਮਹਾਨਕੋਸ਼), ਵਾਦੀ, ਆਦਤ (ਦਰਪਣ) ਰਸਤਾ ਪਿਛਾ (ਕੋਸ਼).
ਉਦਾਹਰਨ:
ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥ Raga Aaasaa, Kabir, 34, 1:2 (P: 484).
ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥ (ਪਿਛਾ). Raga Saarang 5, 60, 1:2 (P: 1216).

Mahan Kosh Encyclopedia

(ਗੈਲ, ਗੈਲੁ) ਨਾਮ/n. ਮਾਰਗ. ਰਸਤਾ. “ਸੰਤ ਕੀ ਗੈਲ ਨ ਛੋਡੀਐ.” (ਸ. ਕਬੀਰ) 2. ਪਿੱਛਾ. ਤਾਕੁਬ. “ਊਹਾ ਗੈਲ ਨ ਛੋਰੀ.” (ਸਾਰ ਮਃ ੫) 3. ਰੀਸ. ਪੈਰਵੀ. “ਉਨ ਕੀ ਗੈਲਿ ਤੋਹਿ ਜਿਨ ਲਾਗੈ.” (ਆਸਾ ਕਬੀਰ) 4. ਕ੍ਰਿ.ਵਿ. ਨਾਲ ਸਾਥ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits