Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gurmukẖ. ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੀ ਸਿਖਿਆ ਅਨੁਸਾਰ ਚਲਦਾ ਹੈ, ਗੁਰੂ ਦੀ ਗੱਲ ਮੰਨ ਕੇ ਚਲਣ ਵਾਲਾ ਮਨੁੱਖ.
ਉਦਾਹਰਨ:
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਰਿ ਨਿਆਇ ॥ Raga Maajh 1, Vaar 22, Salok, 2, 1:4 (P: 148).

SGGS Gurmukhi-English Dictionary
[P. n.] The person who follows the discipline of the Guru, Guru-ward. The enlightened one
SGGS Gurmukhi-English Data provided by Harjinder Singh Gill, Santa Monica, CA, USA.

English Translation
adj. guru-oriented, pious, religious, devout, virtuous; n.m. an ideal Sikh, a noble person.

Mahan Kosh Encyclopedia

ਦੇਖੋ- ਗੁਰੁਮੁਖ। 2. ਨਾਮ/n. ਸਤਿਗੁਰੂ ਦਾ ਮੁਖ. ਗੁਰੂ ਦਾ ਚੇਹਰਾ. “ਗੁਰਮੁਖ ਦੇਖ ਸਿੱਖ ਬਿਗਸਾਵਹਿਂ.” (ਗੁਪ੍ਰਸੂ) 3. ਓਹ ਪੁਰਖ, ਜੋ ਗੁਰੂ ਦੇ ਸੰਮੁਖ ਹੈ, ਕਦੇ ਵਿਮੁਖ ਨਹੀਂ ਹੁੰਦਾ. “ਗੁਰਮੁਖ ਸਿਉ ਮਨਮੁਖੁ ਅੜੇ ਡੁਬੈ.” (ਮਃ ੨ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits