Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gupālā..
ਉਦਾਹਰਨ:
ਨਾਨਕ ਜਿਹ ਮਨਿ ਬਸਹਿ ਗੁਪਾਲਾ ॥ (ਹਰੀ, ਪ੍ਰਿਥਵੀ ਦਾ ਪਾਲਣਹਾਰ). Raga Gaurhee 5, Baavan Akhree, 16:8 (P: 253).
ਨਾਨਕ ਤੁਮਰੇ ਬਾਲ ਗੁਪਾਲਾ ॥ (ਹੇ ਹਰੀ). Raga Gaurhee 5, Baavan Akhree, 48:8 (P: 260).
ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥ (ਗੁਆਲੇ ਦੇ ਮੁੰਡੇ ਭਾਵ ਨਿਮਾਣੇ, ਨਾਚੀਜ਼). Raga Sorath 5, 1, 4:2 (P: 608).
ਮਾਗੈ ਦਾਨ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ ॥ Raga Dhanaasaree 4, 14, 3:1 (P: 674).

SGGS Gurmukhi-English Dictionary
[Var.] From Gopāla
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸ੍ਰੀ ਗੁਰੂ ਅਰਜਨਦੇਵ ਦਾ ਇੱਕ ਸਿੱਖ, ਜੋ ਵਿਦ੍ਵਾਨ ਅਤੇ ਵਿਚਾਰਵਾਨ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਬਹੁਤ ਸੇਵਾ ਕੀਤੀ ਅਤੇ ਅਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. ਇੱਕ ਵਾਰ ਸ੍ਰੀ ਹਰਿਗੋਬਿੰਦਪੁਰ ਦੇ ਮਕਾਮ ਛੀਵੇਂ ਸਤਿਗੁਰੂ ਨੇ ਇਸ ਤੋਂ ਜਪੁ ਸਾਹਿਬ ਦਾ ਸ਼ੁੱਧ ਪਾਠ ਸੁਣਕੇ ਕ਼ੀਮਤੀ ਘੋੜਾ ਅਤੇ ਖਿਲਤ ਬਖ਼ਸ਼ਿਆ ਸੀ ਅਤੇ ਫ਼ਰਮਾਇਆ ਸੀ ਕਿ ਜੇ ਕਿਤੇ ਨਿਸ਼ਕਾਮ ਹੋਕੇ ਸਾਰਾ ਪਾਠ ਸਮਾਪਤ ਕਰਦਾ, ਤਦ ਗੁਰੁਤਾ ਪ੍ਰਾਪਤ ਕਰ ਲੈਣੀ ਸੀ। 2. ਗੁਪਾਲ ਦਾ ਸੰਬੋਧਨ. ਹੇ ਗੋਪਾਲ! “ਤੁਮਰੀ ਓਟ ਗੁਪਾਲਾ ਜੀਉ!” (ਮਾਝ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits