Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guplāk. ਗਊ ਚਾਰਨ ਵਾਲਾ ਗਵਾਲਾ, ਕ੍ਰਿਸ਼ਨ ਭਾਵ ਕਰਤਾਰ, ਅਕਾਲ ਪੁਰਖ. ਉਦਾਹਰਨ: ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥ Raga Kaanrhaa 4, 4, 1:1 (P: 1295).
|
SGGS Gurmukhi-English Dictionary |
[Var.] From Gupata (secret)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਗੁਪਲੀਆ) ਵਿ. ਗੋਪਾਲਕ. ਗਊ ਚਾਰਨ ਵਾਲਾ। 2. ਨਾਮ/n. ਜਗਤਨਾਥ ਕਰਤਾਰ, ਜੋ ਸਾਰੀ ਗੋ (ਪ੍ਰਿਥਿਵੀ) ਦੀ ਪਾਲਨਾ ਕਰਦਾ ਹੈ. “ਘਟਿ ਘਟਿ ਰਾਮ ਰਵਿਓ ਗੁਪਲਾਕ.” (ਕਾਨ ਮਃ ੪) 2. ਕ੍ਰਿਸ਼ਨਦੇਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|