Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gupaṯ(u). 1. ਇਕ ਦੇਵਤਾ ਅਥਵਾ ਧਰਮ ਰਾਜ ਦੇ ਦੋ ਮੁਨਸ਼ੀਆਂ ਵਿਚੋਂ ਇਕ। 2.। 2. ਲੁਕਵੇਂ।
ਉਦਾਹਰਨਾ:
1. ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ Japujee, Guru Nanak Dev, 27:5 (P: 6).
2. ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ (ਅੱਖਾਂ ਤੋਂ ਓਹਲੇ). Raga Sireeraag 1, 1, 3:2 (P: 14).
ਗੁਪਤੁ ਪਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥ (ਲੁਕਵਾਂ). Raga Sireeraag 1, Asatpadee 7, 3:2 (P: 57).
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥ (ਲੁਕ ਕੇ). Raga Aaasaa, Dhanaa, 3, 3:1 (P: 488).
ਕੇਤੜਿਆ ਦਿਨ ਗੁਪਤੁ ਕਹਾਇਆ ॥ (ਅਦਿੱਖ ਹਾਲਤ ਵਿਚ ਭਾਵ ਨਿਰਗੁਣ ਸਰੂਪ ਵਿਚ). Raga Maaroo 5, Solhaa 10, 12:1 (P: 1081).

.

© SriGranth.org, a Sri Guru Granth Sahib resource, all rights reserved.
See Acknowledgements & Credits