Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gunī-ai. 1. ਵਿਚਾਰੀਐ। 2. ਗੁਣਾਂ ਦਾ। ਉਦਾਹਰਨਾ: 1. ਕਿਆ ਪੜੀਐ ਕਿਆ ਗੁਨੀਐ ॥ Raga Sorath, Kabir, 7, 1:1 (P: 655). 2. ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥ Raga Raamkalee 5, Chhant 3, 3:2 (P: 926).
|
Mahan Kosh Encyclopedia |
ਗੁਣਨ ਕਰੀਐ. ਹਿਸਾਬ ਕਰੀਏ। 2. ਵਿਚਾਰੀਏ. “ਕਿਆ ਪੜੀਐ ਕਿਆ ਗੁਨੀਐ?” (ਸੋਰ ਕਬੀਰ) 3. ਗੁਣਾਂ ਦਾ. “ਅੰਤੁ ਨ ਪਾਈਐ ਗੁਨੀਐ.” (ਰਾਮ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|