Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guḏāre. 1. ਮੁਕਾ ਦਿਤੇ (ਭਾਵ)। 2. ਗੁਜਾਰੇ, ਲੰਘਾਏ। ਉਦਾਹਰਨਾ: 1. ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥ Raga Aaasaa 5, 132, 1:2 (P: 404). 2. ਹੁਕਮੇ ਜੁਗ ਛਤੀਹ ਗੁਦਾਰੇ ॥ Raga Maaroo 1, Solhaa 16, 14:1 (P: 1037).
|
|