Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gī-a. ਗੀਤ ਰਸ, ਰਾਗ.
ਉਦਾਹਰਨ:
ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥ Raga Saarang 4, Vaar 22, Salok, 1, 2:4 (P: 1246).
ਉਦਾਹਰਨ:
ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥ Salok 1, 15:4 (P: 1411).

SGGS Gurmukhi-English Dictionary
[Desi n.] Music, melody
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. गेय- ਗੇਯ. ਵਿ. ਗਾਉਣ ਲਾਇਕ਼. ਗਾਨੇ ਯੋਗ੍ਯ। 2. ਨਾਮ/n. ਗੀਤ. “ਇਕਨਾ ਨਾਦ ਨ ਬੇਦ, ਨ ਗੀਅ ਰਸੁ, ਰਸ ਕਸ ਨ ਜਾਣੰਤਿ.” (ਮਃ ੧ ਵਾਰ ਸਾਰ) ਇਕਨਾਂ ਨੂੰ ਵੇਦਸ੍ਵਰ ਨਹੀਂ ਆਉਂਦਾ, ਗਾਂਧਰਵ ਸ਼ਾਸਤ੍ਰ ਦਾ ਰਸ ਨਹੀਂ, ਅਤੇ ਵੈਦ੍ਯਵਿਦ੍ਯਾ ਅਨੁਸਾਰ ਰਸਸਾਧਨ ਦਾ ਪ੍ਰਕਾਰ ਭੀ ਨਹੀਂ ਜਾਣਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits