Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Girambārī. ਵੱਡੇ ਭਾਰ ਵਾਲੀ, ਬਹੁਤ ਮਾਲ ਦੌਲਤ ਨਾਲ ਭਰਪੂਰ.
ਉਦਾਹਰਨ:
ਗਿਰੰਬਾਰੀ ਵਡ ਸਾਹਿਬੀ ਸਭੁ ਨਾਨਕ ਸੁਪਨੁ ਥੀਆ ॥ Raga Sireeraag 5, 72, 4:2 (P: 42).

Mahan Kosh Encyclopedia

ਗਿਰਿ (ਪਹਾੜ) ਅਤੇ ਬਾਰਿ (ਜਲ). ਥਲ ਅਤੇ ਜਲ. “ਗਿਰੰਬਾਰੀ ਵਡ ਸਾਹਿਬੀ.” (ਸ੍ਰੀ ਮਃ ੫) ਸਮੁੰਦਰ ਸਮੇਤ ਸਾਰੀ ਪ੍ਰਿਥਿਵੀ ਦੀ ਹੁਕੂਮਤ। 2. ਫ਼ਾ. [گِرِیوارہ] ਗਿਰੀਵਾਰਾ. ਹਾਰ. ਮਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits