Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Girāh. 1. ਪਲੇ, ਗੰਢ ਵਿਚ। 2. ਗਿਰਾਹੀ​‍ਂ, ਰੋਟੀ, ਭੋਜਨ, ਭਾਵ ਰੋਜ਼ੀ।
ਉਦਾਹਰਨਾ:
1. ਪਰੰਦਏ ਨ ਗਿਰਾਹ ਜਰ ॥ Raga Maajh 1, Vaar 13, Salok, 1, 6:1 (P: 144).
2. ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥ Raga Maajh 1, Vaar 14, Salok, 1, 1:6 (P: 144).
ਹੁਕਮੀ ਸਾਹ ਗਿਰਾਹ ਦੇਦਾ ਜਾਣੀਐ ॥ (ਜੀਵਨ ਤੇ ਰੋਜੀ). Raga Malaar 1, Vaar 23:8 (P: 1288).

SGGS Gurmukhi-English Dictionary
[1. n.] 1. (from Sk. Grāha) octopus. 2. Knot pocket
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਗਿਰਹ. “ਪਰੰਦਏ ਨ ਗਿਰਾਹ ਜਰ.” (ਮਃ ੧ ਵਾਰ ਮਾਝ) ਪੰਛੀਆਂ ਦੇ ਪੱਲੇ ਧਨ ਨਹੀਂ ਹੈ। 2. ਗ੍ਰਾਸ. ਬੁਰਕੀ. ਲੁਕਮਾ। 3. ਰੋਜ਼ੀ. ਨਿੱਤ ਦਾ ਭੋਜਨ. “ਜਿਉ ਜਿਉ ਸਚੇ ਭਾਵੈ, ਤਿਉ ਤਿਉ ਦੇਇ ਗਿਰਾਹ.” (ਮਃ ੧ ਵਾਰ ਮਾਝ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits