Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gir-hu. ਘਰ. ਉਦਾਹਰਨ: ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥ Raga Bilaaval 4, Asatpadee 1, 2:1 (P: 833).
|
Mahan Kosh Encyclopedia |
ਸੰ. गृह- ਗ੍ਰਿਹ. ਨਾਮ/n. ਘਰ. “ਏਕ ਗਿਰਹੁ ਦਸ ਦੁਆਰ ਹੈਂ ਜਾਕੇ.” (ਬਿਲਾ ਅ: ਮਃ ੪) 2. ਵਿ. ਗ੍ਰਿਹਸਥੀ. ਗ੍ਰਿਹੀ. “ਇਸ ਭੇਖੈ ਥਾਵਹੁ ਗਿਰਹੁ ਭਲਾ, ਜਿਥਹੁ ਕੋ ਵਰਸਾਇ.” (ਮਃ ੩ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|