Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Girėh. 1. ਗੰਢ, ਗਠੜੀ। 2. ਘਰ। 3. ਗ੍ਰਹਿਸਤ।
ਉਦਾਹਰਨਾ:
1. ਮੋਹ ਮਗਨ ਲਪਟਿਓ ਭ੍ਰਮ ਗਿਰਹ ॥ Raga Raamkalee 5, 32, 4:3 (P: 893).
2. ਨਹ ਗਿਰਹ ਨਿਰੰਹਾਰੰ ॥ Raga Raamkalee 5, 59, 1:2 (P: 901).
3. ਜਿਉ ਜਲ ਮਹਿ ਕਮਲ ਅਲਿਪਤੋ ਵਰਤੇ ਤਿਉ ਵਿਚੇ ਗਿਰਹ ਉਦਾਸ ॥ Raga Raamkalee 3, Vaar 7ਸ, 3, 2:7 (P: 949).
ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥ Raga Saarang 4, Vaar 31:3 (P: 1249).

SGGS Gurmukhi-English Dictionary
[Per. n.] Knot
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. गृह- ਗ੍ਰਿਹ. ਨਾਮ/n. ਘਰ. ਰਹਿਣ ਦਾ ਅਸਥਾਨ. 2. ਗ੍ਰਿਹਸਥਾਸ਼੍ਰਮ. “ਵਿਚੇ ਗਿਰਹ ਉਦਾਸ.” (ਮਃ ੪ ਵਾਰ ਸਾਰ) 3. ਫ਼ਾ. [گِرہ] ਗੱਠ. ਗ੍ਰੰਥਿ. “ਗਿਰਹਾ ਸੇਤੀ ਮਾਲੁ ਧਨੁ.” (ਜਪੁ) “ਮੋਹਮਗਨ ਲਪਟਿਓ ਭ੍ਰਮਗਿਰਹ.” (ਰਾਮ ਮਃ ੫) 4. ਤਿੰਨ ਉਂਗਲ ਪ੍ਰਮਾਣ (ਗਜ਼ ਦਾ ਸੋਲਵਾਂ ਹਿੱਸਾ). 5. ਦੇਖੋ- ਗ੍ਰਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits