Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Girsaṯ(i)..
ਉਦਾਹਰਨ:
ਗਿਰਸਤੀ ਗਿਰਸਤਿ ਧਰਮਾਤਾ ॥ (ਘਰ ਬਾਰ ਵਿਚ ਮਸਤ ਹੈ). Raga Sireeraag 5, Asatpadee 27, 4:3 (P: 71).
ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥ (ਪਕੜਿਆ ਹੋਇਆ). Raga Bilaaval 4, 1, 2:1 (P: 799).

Mahan Kosh Encyclopedia

(ਗਿਰਸਤੀ, ਗਿਰਸਤੁ) ਸੰ. गृहस्थिन- ਗ੍ਰਿਹਸ੍‌ਥੀ. ਘਰ ਵਿੱਚ ਇਸਥਿਤ ਹੋਣ ਵਾਲਾ. ਘਰਬਾਰੀ. ਗ੍ਰਿਹੀ. “ਗਿਰਸਤੀ ਗਿਰਸਤਿ ਧਰਮਾਤਾ.” (ਸ੍ਰੀ ਅ: ਮਃ ੫) 2. ਗ੍ਰਿਹਸ੍‌ਥ ਆਸ਼੍ਰਮ. ਦੇਖੋ- ਗਿਰਸਤ. “ਤਜੈ ਗਿਰਸਤੁ ਭਇਆ ਬਨਵਾਸੀ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits