Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gāmī. ਜਾਣ ਵਾਲਾ, ਪਹੁੰਚਾ ਦੇਣ ਵਾਲਾ.
ਉਦਾਹਰਨ:
ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥ Raga Sireeraag 3, Chhant 2, 4:3 (P: 80).

SGGS Gurmukhi-English Dictionary
[Sk. n.] Enjoyer, Pleasuer-seeker.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. गामिन्. ਵਿ. ਜਾਣ ਵਾਲਾ. ਬਲਣ ਵਾਲਾ। 2. ਗਾਮਿਨੀ. “ਗੌਰਜਾ ਕਾਮਗਾਮੀ.” (ਚੰਡੀ ੨) ਕਾਮ (ਮਨੋਹਰ) ਚਾਲ ਵਾਲੀ ਗਿਰਿਜਾ। 3. ਗਮਨ (ਸੰਗਮ) ਕਰਤਾ. ਪਰਿਇਸਤ੍ਰੀਗਾਮੀ. “ਗੋਤਮਨਾਰਿ ਉਮਾਪਤਿ ਸੁਆਮੀ। ਸੀਸਧਰਨ ਸਹਸਭਗ ਗਾਮੀ.” (ਜੈਤ ਰਵਿਦਾਸ) ਗੋਤਮਨਾਰਿਗਾਮੀ ਸਹਸ ਭਗ, ਉਮਾਪਤਿ ਸੁਆਮੀ ਸੀਸਧਰਨ. ਅਰਥਾਤ- ਕਾਮ ਦੇ ਵਸ਼ਿ ਇੰਦ੍ਰ ਦੇ ਸੌ ਭਗ ਹੋਈ, ਕ੍ਰੋਧ ਦੇ ਵਸ਼ਿ ਸ਼ਿਵ ਦੇ ਹੱਥ ਬ੍ਰਹਮਾ ਦੀ ਕਪਾਲੀ ਚਿਮਟਗਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits