Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gāde. 1. ਦਬੇ। 2. ਗਡੇ। 1. buried. 2. carts. ਉਦਾਹਰਨਾ: 1. ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥ Raga Sorath, Kabir, 1, 1:2 (P: 654). 2. ਆਗੈ ਪਾਛੈ ਸੁਖੁ ਨਹੀ ਗਾਡੇ ਲਾਦੇ ਛਾਰੁ ॥ Raga Maaroo 1, Asatpadee 3, 3:2 (P: 1010).
|
|