Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gāṯẖ(i). ਗੰਢ, ਸਬੰਧ। knot, relation.
ਉਦਾਹਰਨ:
ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥ (ਭਾਵ ਸਬੰਧ ਜੋੜਿਆ). Raga Aaasaa, Kabir, 27, 1:2 (P: 482).
ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ (ਗੰਢ ਨਹੀ​‍ਂ ਖੁਲਦੀ). Raga Sorath 1, Asatpadee 2, 6:2 (P: 635).

Mahan Kosh Encyclopedia

(ਗਾਠਾ, ਗਾਂਠਿ, ਗਾਠੀ, ਗਾਂਠੀ) ਸੰ. ਗ੍ਰੰਥਿ ਗੱਠ. ਗਾਂਠ. ਗੰਢ. “ਬਿਨੁ ਗੁਰੁ ਗਾਠਿ ਨ ਛੂਟਈ.” (ਸੋਰ ਅ: ਮਃ ੧) “ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ?” (ਫੁਨਹੇ ਮਃ ੫) “ਗਾਂਠੀ ਭਿਨਿਭਿਨਿ ਭਿਨਿ ਤਣੀਏ.” (ਬਿਲਾ ਮਃ ੫) 2. ਗੱਠ ਵਿੱਚ. ਗ੍ਰੰਥੀ ਮੇ. “ਗਾਂਠਿ ਨ ਬਾਂਧਉ ਬੇਚਿ ਨ ਖਾਉ.” (ਭੈਰ ਕਬੀਰ) “ਟਕਾ ਚਾਰ ਗਾਂਠੀ.” (ਸਾਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits