Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gāgar(i). ਮਿਟੀ ਅਥਵਾ ਧਾਤ ਦਾ ਸੌੜੈ ਮੂੰਹ ਵਾਲਾ ਪਾਣੀ ਆਦਿ ਲਿਆਉਣ ਵਾਲਾ ਬਰਤਨ। earthen-body pitcher.
ਉਦਾਹਰਨ:
ਕਾਚੀ ਗਾਗਰਿ ਸਰਪਰ ਫੁਟੈ ॥ Raga Gaurhee 5, Baavan Akhree, 21:6 (P: 254).

SGGS Gurmukhi-English Dictionary
[P. n.] Pitcher, Metallic pitcher.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਗਾਗਰ, ਗਾਗਰੀ) ਸੰ. ਗਰਗਰੀ. ਨਾਮ/n. ਧਾਤੁ ਅਥਵਾ- ਮਿੱਟੀ ਦਾ ਤੰਗ ਮੂੰਹ ਵਾਲਾ ਜਲ ਲਿਆਉਣ ਦਾ ਪਾਤ੍ਰ. ਪਾਣੀ ਭਰਣ ਵੇਲੇ ਗਰ ਗਰ ਸ਼ਬਦ ਕਰਣ ਤੋਂ ਇਹ ਸੰਗ੍ਯਾ ਹੈ. ਕਲਸ਼. ਘੜਾ. “ਟੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ.” (ਸਾਰ ਮਃ ੫) “ਨਿਤ ਉਠਿ ਕੋਰੀ ਗਾਗਰਿ ਆਨੈ.” (ਬਿਲਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits