Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gā-ī-ai. ਗਾਇਨ ਕਰੀਏ। sing, chant. ਉਦਾਹਰਨ: ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥ Raga Maajh 5, 44, 1:2 (P: 107). ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥ (ਦੇ ਜਾਪ ਨਾਲ). Raga Sorath 5, 89, 1:2 (P: 630). ਠਾਕੁਰੁ ਗਾਈਐ ਆਤਮ ਰੰਗਿ ॥ (ਜਮੀਏ ਦੇ). Raga Dhanaasaree 5, 35, 1:1 (P: 680).
|
|