Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahe. 1. ਪਕੜੇ। 2. ਗਾਂਹਦਾ/ਫੌਲਦਾ ਫਿਰਦਾ ਹੈ। 1. holds fast, takes with him. 2. searches. ਉਦਾਹਰਨਾ: 1. ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥ (ਪਕੜੇ). Raga Sireeraag 5, 76, 2:3 (P: 44). ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥ (ਨਾਲ ਲਈ ਫਿਰਦਾ ਹੈ). Raga Parbhaatee 1, 6, 1:1 (P: 1328). 2. ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥ Raga Parbhaatee 4, 4, 3:2 (P: 1336).
|
SGGS Gurmukhi-English Dictionary |
[Var..] From Gaha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਗ੍ਰਹਣ ਕੀਤੇ. ਪਕੜੇ. ਗ੍ਰਸੇ. ਦੇਖੋ- ਗਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|