Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gahadrẖarẖā. ਗਰਕ ਕਰ ਲੈਣ ਵਾਲਾ ਡੂੰਘਾ ਟੋਇਆ ਭਾਵ ਸੰਸਾਰ; ਛਪਰ (ਦਰਪਣ, ਕੋਸ਼, ਮਹਾਨ ਕੋਸ਼)। devastating pitch viz., world;thatch.
ਉਦਾਹਰਨ:
ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥ Raga Maaroo 5, Vaar 6, Salok, 5, 1:1 (P: 1096).

SGGS Gurmukhi-English Dictionary
[1. Desi adj. 2. H. n.] 1.Thatched roof. 2.Deep pit.
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਗ੍ਰਹਣ ਕਰਨ ਵਾਲਾ ਗਰਤ. ਉਹ ਟੋਆ, ਜੋ ਹਾਥੀ ਦੇ ਫੜਨ ਲਈ ਜੰਗਲ ਵਿੱਚ ਖੋਦਿਆ ਅਤੇ ਘਾਹ ਨਾਲ ਢਕਿਆਜਾਂਦਾ ਹੈ। 2. ਭਾਵ- ਜਗਤ. “ਗਹਡੜੜਾ ਤ੍ਰਿਣਿ ਛਾਇਆ.” (ਵਾਰ ਮਾਰੂ ੨ ਮਃ ੫) ਤ੍ਰਿਣ ਤੋਂ ਭਾਵ- ਸੰਸਾਰ ਦਾ ਸੁਖ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits