Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gavā-i-ḏā. 1. ਛਡ ਦਿੰਦਾ। 2. ਗਵਾ ਲੈਂਦਾ ਹੈ। 3. ਗਵਾਉਂਦਾ, ਦੂਰ ਕਰਦਾ, ਮੇਟਦਾ, ਖਤਮ ਕਰਦਾ। 1. get rid of. 2. loses. 3. dispel.
ਉਦਾਹਰਨਾ:
1. ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥ Raga Maaroo 1, Solhaa 13, 11:3 (P: 1034).
2. ਕਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥ Raga Maaroo 5, Solhaa 5, 5:3 (P: 1075).
3. ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥ Raga Maaroo 3, Solhaa 19, 12:3 (P: 1063).

.

© SriGranth.org, a Sri Guru Granth Sahib resource, all rights reserved.
See Acknowledgements & Credits